ਹਰੇਕ ਕਿਸਾਨ ਨੂੰ ਲੋੜੀਂਦੀ ਮਾਤਰਾ ਵਿੱਚ ਉਪਲੱਬਧ ਕਰਵਾਈ ਜਾਵੇਗੀ ਡੀ.ਏ.ਪੀ., ਕਿਸਾਨ ਘਬਰਾਉਣ ਨਾ- ਡਾ. ਸੁਖਰਾਜ ਕੌਰ ਦਿਓਲ ਡੀ.ਏ.ਪੀ. ਦੇ ਬਦਲ ਵਾਲੀਆਂ ਖਾਦਾਂ ਵੀ ਪੂਰੀ ਮਾਤਰਾ ਵਿੱਚ ਡੀਲਰਾਂ ਜਾਂ ਦੁਕਾਨਦਾਰਾਂ ਕੋਲ ਉਪਲੱਬਧ
ਮੋਗਾ, 11 ਨਵੰਬਰ (Rakesh Kumar chhabra) – ਕਣਕ ਦੀ ਬਿਜਾਈ ਲਈ ਹਰੇਕ ਕਿਸਾਨ ਨੂੰ ਲੋੜੀਂਦੀ ਡੀ.ਏ.ਪੀ. ਖਾਦ ਮੁਹੱਈਆ ਕਰਵਾਈ ਜਾਵੇਗੀ...