ʻਬਾਲ ਵਿਆਹ ਮੁਕਤ ਭਾਰਤʼ ਮੁਹਿੰਮ ਵਿੱਚ ਵੈਬ ਕਾਸਟਿੰਗ ਰਾਹੀਂ ਹਿੱਸਾ ਲੈ ਕੇ ਕਰਵਾਇਆ ਸਹੁੰ ਚੁੱਕ ਸਮਾਗਮ ʻਬਾਲ ਵਿਆਹ ਮੁਕਤ ਭਾਰਤʼ ਸਿਰਜਣ ਵਿੱਚ ਸਮੂਹ ਸਮੂਹ ਲੋਕਾਂ ਨੂੰ ਯੋਗਦਾਨ ਦੇਣਾ ਚਾਹੀਦੈ-ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ
ਮੋਗਾ, 27 ਨਵੰਬਰ,(Rakesh Kumar Chhabra) ਭਾਰਤ ਸਰਕਾਰ, ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਵਿਸ਼ੇਸ਼...