ਸੂਬਾਈ ਆਰੀਆ ਮਹਾਸੰਮੇਲਨ ‘ਚ ਸ਼ਿਰਕਤ ਲਈ ਮੁੱਖ ਮੰਤਰੀ Bhagwant Mann ਪਹੁੰਚੇ

ਸੂਬਾਈ ਆਰੀਆ ਮਹਾਸੰਮੇਲਨ ‘ਚ ਸ਼ਿਰਕਤ ਲਈ ਮੁੱਖ ਮੰਤਰੀ Bhagwant Mann ਪਹੁੰਚੇ ਜਲੰਧਰ
ਮੁੱਖ ਮੰਤਰੀ Bhagwant Mann ਨੇ ਅੱਜ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੀ 200ਵੀਂ ਜੈਅੰਤੀ ਮੌਕੇ ਆਯੋਜਿਤ ਪੰਜਾਬ ਸੂਬਾਈ ਆਰੀਆ ਮਹਾਸੰਮੇਲਨ ‘ਚ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਮਹਾਸੰਮੇਲਨ ਦੌਰਾਨ ਆਯੋਜਿਤ ਗਤੀਵਿਧੀਆਂ ‘ਚ ਉਹਨਾਂ ਨੇ ਹਿੱਸਾ ਲਿਆ ਅਤੇ ਦਿੱਤੇ ਮਾਣ ਸਤਿਕਾਰ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ।