ਬਠਿੰਡਾ -: ਵਿੱਚ ਸੜਕ ਦੇ ਵਿਚਕਾਰ ਥਾਰ ਬਣ ਗਿਆ ਅੱਗ ਦਾ ਗੋਲਾ
ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ
ਫੋਨ ਕਰਨ ਦੇ ਬਾਵਜੂਦ ਫਾਇਰ ਬ੍ਰਿਗੇਡ ਮੌਕੇ ‘ਤੇ ਨਹੀਂ ਪਹੁੰਚੀ
ਉਦੋਂ ਤੱਕ ਕਾਰ ਸੜ ਕੇ ਸੁਆਹ ਹੋ ਚੁੱਕੀ ਸੀ
ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਇਹ ਸਾਰੀ ਘਟਨਾ ਬਠਿੰਡਾ ਮੁਕਤਸਰ ਰੋਡ ‘ਤੇ ਪਿੰਡ ਬੁਰਜ ਮਹਿਮਾ ਨੇੜੇ ਵਾਪਰੀ।
About The Author
All types of news all india