
ਅੱਜ ਵਿਧਾਨਸਭਾ ਹਲਕਾ ਮੋਗਾ ਵਿੱਖੇ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋੰ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਬਾਰੇ ਵਰਤੀ ਗਈ ਭੱਦੀ ਸ਼ਬਦਾਵਲੀ ਖਿਲਾਫ਼ ਕਾਂਗਰਸ ਦੇ ਹਲਕਾ ਮੋਗਾ ਦੇ ਇੰਚਾਰਜ ਅਤੇ ਸੀਨੀਅਰ ਮੀਤ ਪ੍ਰਧਾਨ ਮੈਡਮ ਮਾਲਵਿਕਾ ਸੂਦ ਜੀ ਦੀ ਅਗਵਾਈ ਹੇਠ ‘ਜੈ ਬਾਪੂ ਜੈ ਭੀਮ ਜੈ ਸੰਵਿਧਾਨ’ ਮੁਹਿੰਮ ਤਹਿਤ ਸਮੂਹ ਹਲਕੇ ਦੀ ਆਹੁਦੇਦਾਰਾਂ ,ਪੰਚ-ਸਰਪੰਚਾਂ, ਅਤੇ ਵਰਕਰਾਂ ਨਾਲ ਪੈਦਲ ਰੋਸ ਮਾਰਚ ਕੱਢਿਆ ਗਿਆ ।
ਜਸਪਾਲ ਸਿੰਘ ਸੰਘਾ ਬਲਾਕ ਪਰਧਾਨ
ਮਿੱਕੀ ਹੁੰਦਲ ਸਿਟੀ ਪਰਧਾਨ
ਰਾਜਨ ਬਾਂਸਲ ਪੀ.ਏ
ਵਿਕਰਮ ਪੱਤੋ ਚੇਅਰਮੈਨ ਓਬੀਸੀ ਵਿੰਗ
ਕ੍ਰਿਸ਼ਨ ਸੈਣੀ ਪੰਜਾਬ ਸਕੱਤਰ ਓ.ਬੀ.ਸੀ
ਸੰਨੀ ਗਿੱਲ ਬੀਰ ਚੜ੍ਹਦੀਕ
ਗੁੱਲੂ ਆਹਲੂਵਾਲੀਆ
ਬੱਬੂ ਢੇਲਵਾਲ
ਨਵੀ ਮੋਗਾ
ਹਰਜੀਤ ਸਿੰਘ ਸਰਾਂ ਕਾਲੀਏਵਾਲਾ
ਅਰਸ਼ ਸਰਾਂ ਕਾਲੀਏਵਾਲਾ
ਰਾਜੂ ਬਰਾੜ ਕਾਲੀਏਵਾਲਾ
ਹਰਜੀਤ ਪਰਧਾਨ
ਹਰਜੀਤ ਨੰਬਰਦਾਰ
ਅਵਤਾਰ ਸਿੰਘ ਮੰਗੇਵਾਲਾ
ਹਾਕਮ ਸਿੰਘ ਮੰਗੇਵਾਲਾ
ਸਰਪੰਚ ਗੁਲਸ਼ਨ ਗਾਬਾ
ਸਰਪੰਚ ਚਰਨਜੀਤ ਸਿੰਘ
ਸਰਪੰਚ ਨਿਰਮਲ ਸਿੰਘ
ਮਨਦੀਪ ਸਿੰਘ
ਰਾਜਾ ਘਾਲੀ ਪਰਧਾਨ INTUC
ਸਰਪੰਚ ਸ਼ਮਸ਼ੇਰ ਮਹੇਸ਼ਰੀ
ਵਰਿੰਦਰ ਚੋਟੀਆਂ ਖੁਰਦ
ਕੇਵਲ ਸਿੰਘ ਫੌਜੀ
ਬੱਬੂ ਸਿੰਘ
ਸਰਪੰਚ ਸ਼ਿੰਦਾ ਵਿਰਕ
ਪਰਗਟ ਸਿੰਘ
ਹਰਦੇਵ ਮੈਂਬਰ
ਨਾਹਰ ਸਿੰਘ ਡਰੋਲੀ ਭਾਈ
ਜਗਮੀਤ ਸਿੰਘ ਫੌਜੀ ਡਰੋਲੀ ਭਾਈ
ਗਗਨਾ
ਖੁਸ਼
ਜਸ਼ਨ ਸਿੰਘ
ਮੋਹਿਤ ਸੂਦ
ਜਗਤਾਰ ਬਰਾੜ
ਜਤਿੰਦਰ ਕੁਮਾਰ ਜੌਨੀ
ਖੁਸ਼ਵਿੰਦਰ ਗੋਇਲ
ਬੱਬੂ ਸੰਧੂ
ਕਿੰਡਰ ਡਗਰੂ
ਸੁਖਜਿੰਦਰ ਸਿੰਘ ਡਗਰੂ
ਜੋਤੀ ਉੱਪਲ
ਸੁਖਦੇਵ ਸਿੰਘ ਸੈਂਭੀ
ਮੋਦਨ ਸਿੰਘ
ਸੁਰਜੀਤ ਸਿੰਘ
ਕੁਲਜਿੰਦਰ ਸਿੰਘ
ਜਰਨੈਲ ਸਿੰਘ ਦਾਰਾਪੁਰ