17 ਤੋਂ 19 ਸਤੰਬਰ ਤੱਕ ਦੇ ਅਲਿਮਕੋ ਕੈਂਪਾਂ ਵਿੱਚ ਮਾਪ ਦੇ ਕੇ ਗਏ ਦਿਵਿਆਂਗਜਨਾਂ ਤੇ ਬਜੁਰਗਾਂ ਨੂੰ ਵੰਡੇ ਜਾਣਗੇ ਮੁਫ਼ਤ ਉਪਕਰਨ –11 ਤੋਂ 13 ਨਵੰਬਰ ਤੱਕ ਲੱਗਣਗੇ ਸਹਾਇਤਾ ਸਮੱਗਰੀ ਵੰਡ ਕੈਂਪ ਦਫ਼ਤਰ
ਮੋਗਾ, 8 ਨਵੰਬਰ:(Rakesh Kumar Chhabra) ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਅਤੇ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਪਹਿਲਕਦਮੀ ਉੱਤੇ...