ਸੀ.ਬੀ.ਐਸ.ਸੀ. ਬੋਰਡ ਦੀਆਂ ਦਸਵੀਂ,ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 4 ਅਪ੍ਰੈਲ ਤੱਕ ਚੱਲਣਗੀਆਂ -ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਪ੍ਰੀਖਿਆ ਕੇਂਦਰਾਂ ਦੁਆਲੇ ਲਗਾਈ ਧਾਰਾ 144
ਮੋਗਾ, 17 ਫਰਵਰੀ,(Rakesh Kumar Chhabra) ਸੀ.ਬੀ.ਐਸ.ਸੀ. ਵੱਲੋਂ ਜਮਾਤ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਇਹ 4...